ਇੱਕ ਦਿਨ ਮੇਰੇ ਭਰਾ ਦਾ ਭਿਆਨਕ ਐਕਸੀਡੈਂਟ ਹੋ ਗਿਆ। ਪਟਿਆਲੇ ਦੇ ਹਸਪਤਾਲ ਵਿੱਚ 7 ਲੱਖ ਰੁਪਏ ਮੰਗੇ ਗਏ। ਇੱਕ ਬਜ਼ੁਰਗ ਨਰਸ ਦੀ ਸਲਾਹ ਨਾਲ ਅਸੀਂ ਪੀਜੀਆਈ ਚੰਡੀਗੜ੍ਹ ਪਹੁੰਚੇ। ਉੱਥੇ ਡਾਕਟਰਾਂ ਨੇ ਮੇਰੇ ਭਰਾ ਦਾ ਸਫਲ ਇਲਾਜ ਕੀਤਾ। ਉਸ ਦਿਨ ਤੋਂ ਮੈਂ ਫੈਸਲਾ ਕੀਤਾ ਕਿ ਮੈਂ ਗਰੀਬ ਮਰੀਜ਼ਾਂ ਦੀ ਮਦਦ ਕਰਾਂਗਾ। ਪਿਛਲੇ 20 ਸਾਲਾਂ ਵਿੱਚ ਅਸੀਂ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰਵਾਉਣ ਵਿੱਚ ਮਦਦ ਕੀਤੀ ਹੈ ਅਤੇ ਅੱਜ ਮੇਰੀ ਟੀਮ ਵਿੱਚ 550 ਤੋਂ ਵੱਧ ਮੈਂਬਰ ਹਨ।
Operations Helped
Years Service
Team Members
Patients Supported
Dr. Parveen Salanki • Dr. Himanshu Gupta • Dr. Rajesh Vijay • Dr. Rohit Manoj • Dr. Saurav • Dr. Paras Jain • Dr. Vikas Gupta
Phone: +91 9872677782
Follow Us